Homeਪੰਜਾਬੀ ਖਬਰਾਂਪਟਿਆਲਾ ਦੇ ਬਹੁਤ ਸਾਰੇ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ

ਪਟਿਆਲਾ ਦੇ ਬਹੁਤ ਸਾਰੇ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ

ਪਟਿਆਲਾ ਦੇ ਬਹੁਤ ਸਾਰੇ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 29/11/2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ,11 ਕੇ.ਵੀ ਨਰਿੰਦਰ ਇਨਕਲੇਵ , 11 ਕੇ.ਵੀ ਘੁੰਮਣ ਨਗਰ,11 ਕੇ.ਵੀ ਨਰਿੰਦਰ ਇਨਕਲੇਵ ,11ਕੇ.ਵੀ ਇੰਡ ਅਸਟੇਟ ਨਿਊ 11 ਕੇ.ਵੀ ਅਨਾਜ ਮੰਡੀ ਫੀਡਰ,11 ਕੇ.ਵੀ ਦੀਪ ਨਗਰ ਦੀ ਜ਼ਰੂਰੀ ਮੁਰਮੰਤ ਲਈ ਇੰਡ ਅਸਟੇਟ ਨਿਊ, ਨਰਿੰਦਰ ਇਨਕਲੇਵ, ਹਰਿੰਦਰ ਨਗਰ ਦਾ ਕੁਝ ਏਰਿਆ,ਨਿਊ ਮੇਹਰ ਸਿੰਘ ਕਲੋਨੀ ਅਰਸ਼ ਨਗਰ, ਖਾਲਸਾ ਨਗਰ, ਗਿੱਲ ਇਨਕਲੇਵ, ਘੁੰਮਣ ਨਗਰ-ਏ ,ਇੰਡ ਅਸਟੇਟ ਨਿਊ, ਨਰਿੰਦਰ ਇਨਕਲੇਵ, ਹਰਿੰਦਰ ਨਗਰ ਦਾ ਕੁਝ ਏਰਿਆ,ਨਿਊ ਮੇਹਰ ਸਿੰਘ ਕਲੋਨੀ ਅਨਾਜ ਮੰਡੀ, ਯਾਦਵਿੰਦਰਾ ਕਲੋਨੀ ,ਕਲੈਰੀਆ ਹੋਟਲ, ,ਰਣਜੀਤ ਵਿਹਾਰ,ਇੰਦਰਾ ਕਲੋਨੀ, ਕਿਸਾਨ ਮਾਰਕੀਟ, ਰਤਨ ਨਗਰ , ਸਰਹਿੰਦ ਰੋਡ ਮੇਨ ਤੇ ਦਰਖਤਾਂ ਦੀਆਂ ਟਾਹਣੀਆਂ ਦੀ ਛੰਗਾਈ ਝਿਲ ਪਿੰਡ, ਰਤਨ ਨਗਰ, ਸ਼ਹੀਦ ਊਧਮ ਸਿੰਘ ਨਗਰ ਗਲੀ ਨੰ 9ਤੋ12, ਅਮਨ ਨਗਰext ,ਕੁਝ ਏਰਿਆ ਦੀਪ ਨਗਰ ਆਦਿ ਦੀ ਬਿਜਾਲੀ ਸਪਲਾਈ ਮਿਤੀ 30/11/2023 ਨੂੰ ਸੇਵੇਰ 10.00ਵਜੇ ਤੋਂ 04.00ਵਜੇ ਤੱਕ ਬੰਦ ਰਹੇਗੀ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ ਤੇ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ 11 ਕੇਵੀ ਜੀਵਨ ਕੰਪਲੈਕਸ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਜੀਵਨ ਕੰਪਲੈਕਸ,ਸੰਤ ਇੰਨਕਲੇਵ, ਤੇਗ ਕਲੋਨੀ,ਮਹਿੰਦਰਾ ਕੰਪਲੈਕਸ, ਖੇੜੀ ਗੁੱਜਰਾ ਪਿੰਡ, ਏਅਰ ਐਵੀਨਿਊ, ਬਜਟ ਹੋਮ,ਫਤਿਹ ਇੰਨਕਲੇਵ, ਅਫਸਰ ਕਲੋਨੀ ਫੇਸ 1 ਅਤੇ 2,ਖੋਖਰ ਕੰਪਲੈਕਸ, ਨਿਊ ਅਫਸਰ ਕਲੋਨੀ, ਸਾਂਈ ਵਿਹਾਰ ਆਦਿ ਦੀਬਿਜਲੀ ਸਪਲਾਈ ਮਿਤੀ 30.11.2023 ਨੂੰ 10.00 AM ਤੋਂ 04.00 PM ਤੱਕ ਬੰਦ ਰਹੇਗੀ ਜੀ

ਪਟਿਆਲਾ ਦੇ ਕੁੱਝ ਏਰੀਆ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ
Power Cut

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ ਤੇ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ 11 ਕੇਵੀ ਘਲੋੜੀ ਗੇਟ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਸਰਕਾਰੀ ਕੁਆਟਰ ਘਲੌੜੀ ਗੇਟ, ਭਗਤ ਸਿੰਘ ਚੋਂਕ, ਬਲਾਕ ਨੰਬਰ 1 ਅਤੇ 2, ਪ੍ਰਤਾਪ ਕਲੋਨੀ,ਜੋਤੀ ਇੰਕਲੇਵ ਆਦਿ ਦੀ ਬਿਜਲੀ ਸਪਲਾਈ ਮਿਤੀ 30.11.2023 ਨੂੰ 10.00 AM ਤੋਂ 04.00 PM ਤੱਕ ਬੰਦ ਰਹੇਗੀ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 22 ਨੰ. ਅਤੇ 23 ਨੰ. ਫਾਟਕ ਨੇੜੇ ਰੇਲਵੇ ਲਾਈਨ ਡਬਲ ਹੋਣ ਕਰਕੇ 11 ਕੇ.ਵੀ. ਸੰਤ ਨਗਰ ਫੀਡਰ ਦੀ ਲਾਈਨ ਸ਼ਿਫਟਿੰਗ ਦਾ ਕੰਮ ਸ਼ੁਰੁ ਹੋ ਗਿਆ ਹੈ ਜਿਸ ਕਰਕੇ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਰਾਜ ਕਮਲ ਸਕੁਏਅਰ ਮਾਰਕੀਟ, ਲੈਂਡ ਆਫ ਗਰਿੱਲ ਰੇਸਟੋਰੈਂਟ, ਹੋਟਲ ਜੀਵਨ ਪਲਾਜ਼ਾ ਨੇੜੇ ਮਾਰਕੀਟ, ਡੀ. ਏ. ਵੀ. ਸਕੂਲ, ਜੱਗੀ ਸਵੀਟ ਰੇਸਟੋਰੈਂਟ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਏਕਤਾ ਵਿਹਾਰ, ਡਾ. ਸਦਾਨਾ ਕਲੀਨਿਕ ਨੇੜੇ ਏਰੀਆ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ ਦਾ ਕੁੱਝ ਏਰੀਆ ਆਦਿ ਦੀ ਬਿਜਲੀ ਸਪਲਾਈ 30-11-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

LATEST ARTICLES

Most Popular

Google Play Store