ਪਟਿਆਲਾ ਵਿੱਚ ਅਪ੍ਰੈਲ 7 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਬਿਜਲੀ ਬੰਦ ਸਬੰਧੀ ਜਾਣਕਾਰੀ

255

ਪਟਿਆਲਾ ਵਿੱਚ ਅਪ੍ਰੈਲ 7 ਨੂੰ ਸਵੇਰੇ 10:00 ਵਜੇ ਤੋਂ ਸ਼ਾਮ  05:00 ਵਜੇ ਤੱਕ ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ 06.04.2024

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ ਦੇ ਸਹਾਇਕ ਇੰਜੀਨੀਅਰ, ਤਕਨੀਕੀ ਉਪ ਮੰਡਲ ਪੂਰਬ ਪਟਿਆਲਾ ਵੱਲੋ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੇ 66ਕੇ.ਵੀ. ਗਰਿਡ ਸਬ ਸਟੇਸ਼ਨ ਰਾਜਿੰਦਰਾ ਹਸਪਤਾਲ ਦੀ ਜਰੂਰੀ ਮੁਰੰਮਤ ਕਰਵਾਉਣ ਲਈ ਇਸ ਸਬਸਟੇਸ਼ਨ ਤੋਂ ਚਲਦੇ 11ਕੇ.ਵੀ. ਫੀਡਰ ਨਿਉ ਲਾਲ ਬਾਗ ,ਡੈਂਟਲ ਕਾਲਜ  ਅਤੇ ਜਗਦੀਸ਼ ਆਸ਼ਰਮ ਦੀ ਬਿਜਲੀ ਸਪਲਾਈ ਮਿਤੀ 07.04.2024 ਨੂੰ ਸਵੇਰੇ 10:00 ਵਜੇ ਤੋਂ ਸ਼ਾਮ  05:00 ਵਜੇ ਤੱਕ ਬੰਦ ਰਹੇਗੀ।

ਇਸ ਨਾਲ ਨਿਊ ਲਾਲ ਬਾਗ ਕਲੋਨੀ, ਡਾਊਨ ਟਾਊਨ , ਕਲੱਬ 16 ,ਨਿਊ ਲਾਲ ਬਾਗ ਮਾਰਕੀਟ, ਸੈਂਟ ਲੋਰੈਂਸ ਸਕੂਲ , ਅਗਰਵਾਲ ਹਸਪਤਾਲ ,ਡਾਂਗ ਹਸਪਤਾਲ ,ਡੈਂਟਲ ਹਸਪਤਾਲ, ਕਾਲਜ ,ਮੈਡੀਕਲ ਕਾਲਜ ਐਸਬੀਆਈ ਬੈਂਕ ਰਜਿੰਦਰਾ ਹਸਪਤਾਲ , ਪੀ ਟਾਈਪ ਕੁਆਟਰ, ਈ ਟਾਈਪ ਕੂਆਟਰ, ਧਾਲੀਵਾਲ ਕਲੋਨੀ ,ਜਗਦੀਸ਼ ਆਸ਼ਰਮ ,ਸੰਗਰੂਰ ਚੁੰਗੀ ਮਾਰਕੀਟ ,ਡੈਲਟਾ ਲੈਬ ,ਅਲਫਾ ਲੈਬ ,ਸਰੋਂਵਾਲਾ ਹਸਪਤਾਲ, ਪਟਿਆਲਾ ਹਾਰਟ ਹਸਪਤਾਲ, ਰਜਿੰਦਰਾ ਹਸਪਤਾਲ ਮਾਰਕੀਟ ਆਦਿ ਏਰੀਆ ਪ੍ਰਭਾਵਿਤ ਰਹੇਗਾ।

ਜਾਰੀ ਕਰਤਾ – ਸਹਾਇਕ ਇੰਜੀਨੀਅਰ, ਤਕਨੀਕੀ ਉਪ ਮੰਡਲ ਪੂਰਬ ਪਟਿਆਲਾ।