ਪਟਿਆਲਾ ਦੀ 03-01-2023 ਅਤੇ 04-01-2023 ਬਿਜਲੀ ਬੰਦ ਸਬੰਧੀ ਜਾਣਕਾਰੀ

386

ਪਟਿਆਲਾ ਦੀ 03-01-2023 ਅਤੇ 04-01-2023 ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ/ 02-01-2023

ਬਿਜਲੀ ਸਪਲਾਈ ਮਿਤੀ 03-01-2023 ਨੂੰ ਬੰਦ  ਰਹੇਗੀ:-

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ  ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ.  ਅਬਲੋਵਲ  ਗਰਿੱਡ ਅਧੀਨ ਪੈਂਦੇ 11 ਕੇ.ਵੀ. ਜੇਲ ਰੋਡ ਫੀਡਰ ਅਤੇ 66 ਕੇ.ਵੀ ਗਰਿਡ ਥਾਪਰ ਅਧੀਨ ਪੈਂਦੇ 11 ਕੇ.ਵੀ ਪ੍ਰੇਮ ਨਗਰ ਫੀਡਰ ਦੀ  ਜਰੂਰੀ ਮੁਰੰਮਤ ਲਈ ਸਿਵਲ ਲਾਈਨ  ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਮੇਨ ਭਾਦਸੋਂ ਰੋਡ,ਪ੍ਰੇਮ ਨਗਰ,ਆਦਰਸ਼ ਕਲੋਨੀ ,ਮਨਜੀਤ ਨਗਰ,ਸਿੱਧੂ ਕਲੋਨੀ, ਬਾਬੂ ਸਿੰਘ ਕਲੋਨੀ, ਦਰਸ਼ਨਾਂ ਕਲੋਨੀ, ਰਣਜੀਤ ਨਗਰ,ਬੈਂਸ ਫਾਰਮ,ਉੱਪਲ ਚੌਂਕ,ਨਾਰਥ ਐਵਨਿਊ ਆਦਿ ਦੀ  ਬਿਜਲੀ ਸਪਲਾਈ ਮਿਤੀ 03-01-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹੇਗੀ।

ਪਟਿਆਲਾ ਦੀ 03-01-2023 ਅਤੇ 04-01-2023 ਬਿਜਲੀ ਬੰਦ ਸਬੰਧੀ ਜਾਣਕਾਰੀ
Power Cut

ਬਿਜਲੀ ਸਪਲਾਈ ਮਿਤੀ 04-01-2023 ਨੂੰ ਬੰਦ  ਰਹੇਗੀ:-

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ   ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ.  ਅਬਲੋਵਲ  ਗਰਿੱਡ ਅਧੀਨ ਪੈਂਦੇ 11 ਕੇ.ਵੀ. ਡੀ. ਏ. ਸੀ  ਫੀਡਰ ਦੀ  ਜਰੂਰੀ ਮੁਰੰਮਤ।  ਲਈ ਸਿਵਲ ਲਾਈਨ  ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਫੁਲਕੀਆਂ ਇਨਕਲੇਵ, ਮਿੰਨੀ ਸਕੱਤਰੇਤ ਬੂਥ ਤੇ ਸੁਵਿਧਾ ਕੇਂਦਰ,ਪੁਲਿਸ ਲਾਈਨ ਅਤੇ ਚਿੱਟੀਆਂ ਕੋਠੀਆਂ ਦੀ  ਬਿਜਲੀ ਸਪਲਾਈ ਮਿਤੀ 04-01-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ  ਰਹੇਗੀ। ਨੋਟ:- ਮਿੰਨੀ ਸਕੱਤਰੇਤ ਦਫ਼ਤਰਾਂ ਦੀ  ਬਿਜਲੀ ਸਪਲਾਈ ਚਲਦੀ ਰਹੇਗੀ ਜੀ।