ਪਟਿਆਲਾ ਸ਼ਹਿਰ ਦੇ ਕਈ ਅੰਦਰੂਨੀ ਹਿੱਸਿਆਂ ਵਿੱਚ ਸੋਮਵਾਰ ਨੂੰ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ

373

ਪਟਿਆਲਾ ਸ਼ਹਿਰ ਦੇ ਕਈ ਅੰਦਰੂਨੀ ਹਿੱਸਿਆਂ ਵਿੱਚ ਸੋਮਵਾਰ ਨੂੰ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ

ਪਟਿਆਲਾ /24-09-2023 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਨੌਰੀ ਅੱਡਾ ਗਰਿੱਡ ਤੋਂ ਚਲਦੇ 11ਕੇ.ਵੀ ਕਿਲਾਂ ਚੌਂਕ ਫੀਡਰ,11ਕੇ.ਵੀ. ਸਾਹੀ ਸਮਾਧਾ ਫੀਡਰ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਜੱਟਾ ਵਾਲਾ ਚੋਂਤਰਾ ਸ਼ੀਤਲਾ ਮਾਤਾ ਮੰਦਰ, ਮੌਰਾਵਾਲੀ ਗਲੀ, ਸੁਈਗਰਾਂ ਮੁੱਹਲਾ, ਖਗਦੀਆਂ ਵਾਲੀ ਗਲੀ, ਛੱਤਾ ਨਾਨੂ ਮੱਲ,ਗੁਰੂ ਨਾਨਕ ਗਲੀ, ਕ੍ਰਿਸ਼ਨਾਂ ਗਲੀ, ਸਨੌਰੀ ਗੇਟ, ਗੁੜ ਮੰਡੀ, ਢੱਕ ਬਜਾਰ, ਕਿਲਾਂ ਚੌਂਕ ਸਾਰਾ, ਚੂੜੀਆਂ ਵਾਲਾ ਬਜਾਰ, ਸਦਰ ਬਜਾਰ, ਪੁਰਾਣੀ ਸਬਜੀ ਮੰਡੀ, ਮੀਨੀ ਮਾਰਕਿਟ A ਟੈਂਕ, ਡੂੰਮਾ ਵਾਲੀ ਗਲੀ, ਖੰਦਰ ਭੰਡਾਰ ਚੌਂਕ ਸਾਰਾ, ਭਿੰਡੀਆਂ ਵਾਲੀ ਤੇ ਦੇਸ ਰਾਜ ਗਲੀ, ਜੰਡ ਗਲੀ, ਸਰਹਿੰਦੀ ਬਜਾਰ, ਅਚਾਰ ਬਜਾਰ, ਜੱਟਾ ਵਾਲਾ ਚੌਂਤਰਾਂ ਰੂਪ ਚੰਦ ਮੁੱਹਲਾ, ਬਕਸੀ ਗੰਡਾ ਗਲੀ, ਦਰਸ਼ਨੀ ਗੇਟ ਤੋਂ ਲੈ ਕੇ ਸੀਤਲਾ ਮਾਤਾ ਮੰਦਰ ਤੱਕ ਸਾਰਾ ਰੋਡ, ਢਿਲੋ ਕਲੋਨੀ, ਮਹਾਵੀਰ ਮੰਦਰ, ਘਾਸ ਮੰਡੀ, ਤੋਪ ਖਾਨਾ ਮੋੜ, ਸੁਈ ਗਰਾਂ ਮੁਹੱਲਾਅਦਿ ਦੀ ਬਿਜਲੀ ਸਪਲਾਈ ਮਿਤੀ 25-09-2023 ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 02.00 ਵਜੇ ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।