ਪਬਲਿਕ ਦੀ ਸਹੂਲਤ ਲਈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫਤਰ ਦਾ ਕੀਤਾ ਉਦਘਾਟਨ

170

ਪਬਲਿਕ ਦੀ ਸਹੂਲਤ ਲਈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫਤਰ ਦਾ  ਕੀਤਾ  ਉਦਘਾਟਨ

ਬਹਾਦਰਜੀਤ ਸਿੰਘ/ ਰੂਪਨਗਰ, 3 ਅਗਸਤ,2022 

ਆਮ ਆਦਮੀ ਪਾਰਟੀ ਜਿਲ੍ਹਾ ਰੋਪੜ੍ਹ ਦੇ ਨਵੇਂ ਬਣੇ ਪਾਰਟੀ ਜ਼ਿਲ੍ਹਾ ਦਫਤਰ ਦਾਉਦਘਾਟਨ ਜਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ  ਦੀ ਅਗਵਾਈ ਵਿਚ ਕੋਠੀਨੰਬਰ 218, ਗਿਆਨੀ ਜੈਲ ਸਿੰਘ ਨਗਰ  ਰੋਪੜ ਵਿਖੇ  ਸੂਬਾ ਜੁਆਇੰਟਸਕੱਤਰ ਅਤੇ ਮਾਲਵਾ ਜੋਨ ਇੰਚਾਰਜ ਸਨੀ ਆਹਲੂਵਾਲੀਆ,ਅਨੰਦਪੁਰ ਸਾਹਿਬਲੋਕ ਸਭਾ ਇੰਚਾਰਜ ਮਾਲਵਿੰਦਰ ਸਿੰਘ ਕੰਗ ਵੱਲੋਂ ਕੀਤਾ ਗਿਆ। ਇਸ ਮੌਕੇਜ਼ਿਲ੍ਹਾ ਪ੍ਰਧਾਨ ਵਲੋਂ ਸਾਰੇ ਜ਼ਿਲ੍ਹੇ ਤੋਂ  ਵੱਡੀ ਗਿਣਤੀ ਵਿਚ ਆਏ ਸਾਰੇ ਲੀਡਰਸਾਹਿਬਾਨਾਂ ਅਤੇ ਪਾਰਟੀ ਵਲੰਟੀਅਰਾਂ ਨੂੰ ਵਧਾਈਆਂ ਦਿੰਦੇ ਹੋਏ ਸਾਰਿਆਂ ਦਾਮੂੰਹ ਲੱਡੂਆਂ ਨਾਲ ਮਿੱਠਾ ਕਰਵਾਉਂਦੇ ਹੋਏ ਕਿਹਾ ਕਿ ਹੁਣ ਪੰਜਾਬ ਵਿੱਚ ਪਾਰਟੀਦੀ ਸਰਕਾਰ ਬਣ ਚੁੱਕੀ ਹੈ ਅਤੇ ਵਧੀਆ ਕੰਮ  ਕਰ ਰਹੀ ਹੈ ਲੋਕਾਂ ਦੇ ਕੰਮਾਂ ਨੂੰਹੋਰ ਵਧੀਆ ਢੰਗ ਨਾਲ ਕਰਵਾਉਣ ਲਈ ਪਾਰਟੀ ਦਾ ਜ਼ਿਲ੍ਹਾ ਪੱਧਰ ਦਾ ਦਫਤਰਖੋਲਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਹੱਲਕਰਵਾਇਆ ਜਾ ਸਕੇ।

ਇਸ ਮੌਕੇ ਇਸ ਮੌਕੇ ਸੂਬਾ ਜੋਇੰਟ ਸਕੱਤਰ ਅਤੇ ਮਾਲਵਾ ਜੋਨ ਇੰਚਾਰਜ ਸਨੀਆਹਲੂਵਾਲੀਆ,ਅਨੰਦਪੁਰ ਸਾਹਿਬ ਲੋਕਸਭਾ ਇੰਚਾਰਜ ਮਾਲਵਿੰਦਰ ਸਿੰਘਕੰਗ ਨੇ ਪਾਰਟੀ ਦੇ ਵਲੰਟੀਅਰ ਅਤੇ ਅਹੁਦੇਦਾਰਾਂ ਦੀਆਂ ਆ ਰਹੀਆਂ ਮੁਸ਼ਕਿਲਾਂਵੀ ਸੁਣੀਆਂ ਅਤੇ ਭਰੋਸਾ ਦਿੱਤਾ ਤੇ ਕਿਹਾ ਪਾਰਟੀ ਵਲੰਟੀਅਰਾਂ ਦੀ ਬਦੋਲਤ ਹੀਪਾਰਟੀ ਨੇ ਰਿਕਾਰਡ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਈ ਹੈ ਇਸ ਲਈ ਕਿਸੇਵੀ ਵਲੰਟੀਅਰ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਮੁਸ਼ਕਿਲਨਹੀਂ ਆਉਣ ਦਿੱਤੀ  ਜਾਵੇਗੀ । ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਪਾਰਟੀਦੇ ਵਲੰਟੀਅਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਕੰਮ ਕਰਨ ਵਾਲੇਵਲੰਟੀਅਰਾਂ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹਰ ਵਲੰਟੀਅਰ ਨੂੰ ਬਣਦਾ ਮਨ ਸਨਮਾਨ ਹਮੇਸ਼ਾ ਦਿੱਤਾ ਜਾਵੇਗਾ।

 ਪਬਲਿਕ ਦੀ ਸਹੂਲਤ ਲਈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫਤਰ ਦਾ  ਕੀਤਾ  ਉਦਘਾਟਨ

ਇਸ ਮੌਕੇ ਵਿਧਾਇਕ  ਡਾਕਟਰ ਚਰਨਜੀਤ ਸਿੰਘ,ਵਕੀਲ ਦਿਨੇਸ਼ ਚੱਢਾ,ਨੇ ਕਿਹਾਪਾਰਟੀ ਜਿੱਥੇ ਵੀ ਸਾਡੀ ਡਿਊਟੀ ਲਗਾਏਗੀ ਅਸੀਂ ਪੂਰੀ ਤਨਦੇਹੀ ਨਾਲ ਕੰਮਕਰਾਂਗੇ ਅਤੇ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਵਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਸਕੱਤਰ ਰਾਮ ਕੁਮਾਰ ਮੁਕਾਰੀ,ਮਾਸਟਰ ਹਰਦਿਆਲ ਸਿੰਘ,ਜ਼ਿਲ੍ਹਾ ਯੂੱਥ ਪ੍ਰਧਾਨ ਕਮਿੱਕਰ ਸਿੰਘ ਡਾਢੀ,,ਬਾਬੂ ਚਮਨ ਲਾਲ,ਸਰਦਾਰ ਭਾਗ ਸਿੰਘ ਮਦਾਨ,ਹਰਪ੍ਰੀਤ ਸਿੰਘ ਕਾਹਲੋਂ,ਆਪ ਆਗੂ ਸਵਰਨ ਸਿੰਘ ਸਾਂਪਲਾ,ਹੋਰ ਪਾਰਟੀ ਆਗੂਆਂ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਜ਼ਿਲ੍ਹਾ ਜ਼ਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ,ਜ਼ਿਲ੍ਹਾ ਖ਼ਜਾਨਚੀ ਸੁਰਜਨ ਸਿੰਘ,ਜ਼ਿਲ੍ਹਾ ਦਫਤਰ ਇੰਚਾਰਜ ਮਨਜੀਤ ਸਿੰਘ,ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਅਮ੍ਰਿਤਪਾਲ ਸਿੰਘ,ਈਵੈਂਟ ਇੰਚਾਰਜ ਸੰਦੀਪ ਜੋਸ਼ੀ, ਬੀ.ਸੀ.ਵਿੰਗ ਦੇ ਜਿਲ੍ਹਾ ਪ੍ਰਧਾਨ ਭਜਨ ਲਾਲ ਸੋਢੀ,ਸ੍ਰ,ਪਰਮਜੀਤ ਸਿੰਘ ਪਿੰਕੀ,ਜਿਲਾ ਪ੍ਰਧਾਨ ਐਸ ਸੀ.ਵਿੰਗ, ਜਸਵੀਰ ਸਿੰਘ ਜੱਸੂ ਜਿਲਾ ਪ੍ਰਧਾਨ ਵਪਾਰ ਮੰਡਲ,ਊਸ਼ਾ ਰਾਣੀ ਜਿਲਾ ਪ੍ਰਧਾਨ ਮਹਿਲਾ ਵਿੰਗ, ਬਲਵੰਤ ਸਿੰਘ ਚਾਂਦਪੁਰੀ, ਪਰਸ਼ੋਤਮ ਸਿੰਘ ਮਾਹਲ ,ਰੋਪੜ ਸਹਿਰੀ ਪ੍ਰਧਾਨ ਸ਼ਿਵ ਕੁਮਾਰ ਲਾਲਪੁਰਾ,ਨਿਰਮਲ ਸਿੰਘ ਬਜਰੂੜ,ਬਲਜਿੰਦਰ ਕੌਰ,ਬਲਾਕ ਪ੍ਰਧਾਨ ਭਜਨ ਸਿੰਘ ਡੂਮੇਵਾਲ,ਬਲਬੰਤ ਸਿੰਘ ਗਿੱਲ,ਜੇ.ਈ ਕੁਲਦੀਪ ਸਿੰਘ,ਪ੍ਰਦੀਪ ਕੁਮਾਰ,ਰਣਜੀਤ ਸਿੰਘ,ਸ਼ਮਸ਼ੇਰ ਸਿੰਘ,ਮਲਕੀਤ ਸਿੰਘ,ਕੇਸਰ ਸਿੰਘ ਬਲਾਕ ਪ੍ਰਧਾਨ,ਇਕਬਾਲ ਸਿੰਘ ਬਲਾਕ ਪ੍ਰਧਾਨ,ਬਲਾਕ ਪ੍ਰਧਾਨ ,ਕਸ਼ਮੀਰੀ ਲਾਲ,ਗੁਰਮੇਲ ਸਿੰਘ ਥਲੀ, ਰਣਜੀਤ ਸਿੰਘ,ਸਹੇਲ ਸਿੰਘ,ਭਾਗ ਸਿੰਘ ਬੜੀ,,ਮੋਤੀ ਲਾਲ,ਦਲਜੀਤ ਕੋਰ ਬੰਗਾ,ਪ੍ਰਕਾਸ਼ ਕੌਰ ਸੈਣੀ,ਮਨਜੀਤ ਕੌਰ,ਦੀਪਕ ਸੋਨੀ,ਨਵਦੀਪ ਟੋਨੀ,ਪਰਦੀਪ ਕਾਕੂ,ਆਦਿ ਸ਼ਾਮਲ ਸਨ।