ਪੀ.ਐਸ. ਪੀ.ਸੀ.ਐਲ ਦੇ ਸੀ.ਐਮ.ਡੀ.ਇੰਜੀ: ਬਲਦੇਵ ਸਿੰਘ ਸਰਾਂ ਨੇ ਗਣਤੰਤਰਦਿਵਸ ਮੌਕੇ ਕੋਮੀ ਝੰਡਾ ਲਹਿਰਾਇਆ
ਪਟਿਆਲਾ:
ਪੰਜਾਬ ਸਟੇਟਪਾਵਰ ਕਾਰਪੋਰੇਸਨ ਲਿਮਟਿਡ ਦੇ ਸੀ.ਐਮ.ਡੀ.ਇੰਜੀ: ਬਲਦੇਵ ਸਿੰਘ ਸਰਾਂ ਨੇ 71ਵੇਂ ਗਣਤੰਤਰਦਿਵਸ ਮੌਕੇ ਕਾਰਪੋਰੇਸਨ ਦੇ ਮੁੱਖ ਦਫਤਰ ਵਿਖੇਕੋਮੀ ਝੰਡਾ ਲਹਿਰਾਇਆ ਅਤੇ ਪੀ.ਐਸ.ਪੀ.ਸੀ.ਐਲਦੇ ਵਿਜੀਲੈੱਸ ਅਤੇ ਸਕਿਉਰਟੀ ਵਿੰਗ ਦੀ ਟੁਕੜੀ ਤੋਂਗਾਰਡ ਆਫ ਆਨਰ ਲਿਆ|
ਇਸ ਮੌਕੇ ਕਾਰਪੋਰੇਸਨ ਦੇ ਡਾਇਰੈਕਟਰਪ੍ਰਬੰਧਕੀ ਆਰ.ਪੀ.ਪਾਂਡਵ, ਇੰਜੀ:ਓ.ਪੀ.ਗਰਗ,ਡਾਇਰੈਕਟਰ ਵਣਜ,ਇੰਜੀ:ਐਨ.ਕੇ.ਸਰਮਾ,ਡਾਇਰੈਕਟਰਸੰਚਾਲਣ,ਇੰਜੀ:ਐਸ.ਕੇ.ਪੁਰੀ,ਡਾਇਰੈਕਟਰਜਨਰੇਸਨ ਅਤੇ ਜਤਿੰਦਰ ਗੋਇਲ ਡਾਇਰੈਕਟਰਵਿੱਤ ਆਪਣੀ ਧਰਮ ਪਤਨੀਆਂ ਸਮੇਤ ਇਸਗਣਤੰਤਰ ਦਿਵਸ ਦੇ ਜਸਨਾਂ ਵਿੱਚ ਸ.ਾਮਲ ਹੋਏ|ਇਸ ਮੌਕੇ ਉਨ੍ਹਾਂ ਰੰਗਦਾਰ ਗੁਬਾਰੇ ਛੱਡ ਕੇ ਜ.ਸਨਾਂਵਿੱਚ ਸਮੂਲੀਅਤ ਕੀਤੀ|
ਇਸ ਮੌਕੇ ਤੇਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਇੰਜੀ:ਬਲਦੇਵਸਿੰਘ ਸਰਾਂ ਨੇ ਪੰਜਾਬ ਦੇ ਬਿਜਲੀ ਖਪਤਕਾਰਾਂ,ਕਾਰਪੋਰੇਸਨ ਡਾਇਰੈਕਟਰਜ.,ਅਫਸਰ ਅਤੇਕਰਮਚਾਰੀਆਂ ਨੂੰ ਗਣਤੰਤਰ ਦਿਵਸ ਦੀ ਵਧਾਈਦਿੱਤੀ ਅਤੇ ਉਨ੍ਹਾਂ ਇਸ ਮੌਕੇ ਪੀ.ਐਸ.ਪੀ.ਸੀ.ਐਲਦੀਆਂ ਪ੍ਰਾਪਤੀਆਂ ਲਈ ਕਾਰਪੋਰੇਸ.ਨ ਦੇ ਅਫਸਰਾਂਅਤੇ ਕਰਮਚਾਰੀਆਂ ਦੀਆਂ ਸੇਵਾਵਾਂ ਦੀ ਸਲਾਘਾਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਅਫਸਰ ਅਤੇਕਰਮਚਾਰੀ ਭਵਿੱਖ ਵਿੱਚ ਵੀ ਬਿਜਲੀ ਖਪਤਕਾਰਾਂਨੂੰ ਹੋਰ ਚੰਗੀਆਂ ਬਿਜਲੀ ਸੇਵਾਵਾਂ ਦੇਣ ਲਈਯਤਨਸ.ੀਲ ਰਹਿਣਗੇ|
ਇੰ:ਬਲਦੇਵ ਸਿੰਘ ਸਰਾਂ ਨੇਦੱਸਿਆ ਕਿ ਪੰਜਾਬ ਵਿੱਚ ਬਿਜਲੀ ਚੌਰੀ ਦੀਲਾਹਨਤ ਨੂੰ ਰੌਕਣ ਲਈ ਵੱਡੇ ਪੱਧਰ ਤੇ ਮੁਹਿੰਮਉਲੀਕੀ ਗਈ ਜਿਸ ਦੇ ਬਹੁਤ ਚੰਗੇ ਸਾਰਥਕ ਨਤੀਜੇਸਾਹਮਣੇ ਆਏ ਹਨ|
ਉਨ੍ਹਾਂ ਦੱਸਿਆ ਕਿ ਬੀਤੇ ਸਾਲ 1ਜੁਲਾਈ,2019 ਨੂੰ 13606 ਮੈਗਾਵਾਟ ਬਿਜਲੀ ਦੀਮੰਗ ਨੂੰ ਪੂਰਾ ਕਰਕੇ ਇੱਕ ਨਵਾਂ ਇਤਿਹਾਸਕਰਿਕਾਰਡ ਕਾਇਮ ਕੀਤਾ ਗਿਆ ਉਨ੍ਹਾਂ ਕਿਹਾ ਕਿ 2716 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣਵਾਲੇ 206 ਮੈਗਾਵਾਟ ਸ.ਾਹਪੁਰ ਹਾਈਡਲਪ੍ਰੋਜੈਕਟ ਦਾ ਜੰਗੀ ਪੱਧਰ ਤੇ ਚਲ ਰਿਹਾ ਹੈ|
ਇਸ ਮੌਕੇ ਤੇ ਆਰ.ਪੀ.ਪਾਂਡਵ,ਡਾਇਰੈਕਟਰਪ੍ਰਬੰਧਕੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਪੰਜਾਬਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇਦਿਸ.ਾਂ ਨਿਰਦੇਸ.ਾਂ ਅਨੁਸਾਰ ਘਰ ਘਰ ਨੌਕਰੀਦੇ ਉਦੇਸ. ਨੂੰ ਲੈ ਕੇ ਪੀ.ਐਸ.ਪੀ.ਸੀ.ਐਲ ਵਲੋਂਸਹਾਇਕ ਲਾਇਨਮੈਨਾਂ,ਐਲ.ਡੀ.ਸੀ.ਟਾਈਪਿਸਟ,ਸਬ ਸ.ਟੇਸ.ਨ ਅਟੈੰਡੈਟ ਜੇ.ਈ ਸਿਵਲ,ਜੇ.ਈਇਲੈਕਟ੍ਰੀਕਲ, ਲੇਖਾ ਅਫਸਰ| ਮਾਲ ਲੇਖਾਕਾਰਆਦਿ ਵੱਖ ਵੱਖ ਆਸਾਮੀਆਂ ਨੂੰ ਪੁਰ ਕਰਨ ਲਈਭਰਤੀ ਦੀ ਪ੍ਰੀਕਿਰਿਆ ਪੁਰੀ ਕੀਤੀ ਜਾ ਰਹੀ ਹੈ|