Advertisement
ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ
ਪਟਿਆਲਾ/ 8 ਨਵੰਬਰ, 2023
ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਦੋ ਹੋਰ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਹਨ। ਇਹ ਨਤੀਜੇ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਵੇਖੇ ਜਾ ਸਕਦੇ ਹਨ। ਇਨ੍ਹਾਂ ਪ੍ਰੀਖਿਆਵਾਂ ਬੀ.ਐੱਡ. ਸਮੈਸਟਰ ਚੌਥਾ (ਰੈਗੂਲਰ ਅਤੇ ਰੀ-ਅਪੀਅਰ) ਅਤੇ ਮਲਟੀ ਡਿਸਪਲਿਨਰੀ (ਐੱਫ. ਵਾਈ. ਆਈ. ਪੀ.) ਇਨ ਸੋਸ਼ਲ ਸਾਇੰਸਜ਼ ਅੰਡਰ ਆਨਰ ਸਕੂਲ ਸਿਸਟਮ ਸਮੈਸਟਰ ਤੀਜਾ ਸ਼ਾਮਿਲ ਹਨ।