ਸ਼ਨੀਵਾਰ ਨੂੰ ਪਟਿਆਲਾ ਸ਼ਹਿਰ ਦੇ 11ਕੇ.ਵੀ ਅਫਸਰ ਕਲੋਨੀ ਫੀਡਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ

182

ਸ਼ਨੀਵਾਰ ਨੂੰ ਪਟਿਆਲਾ ਸ਼ਹਿਰ ਦੇ 11ਕੇ.ਵੀ ਅਫਸਰ ਕਲੋਨੀ ਫੀਡਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ

ਪਟਿਆਲਾ /22-09-2023  

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ 11ਕੇ.ਵੀ ਅਫਸਰ ਕਲੋਨੀ ਫੀਡਰ ਦੀ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ , ਦਾਰੂ ਕੁਟੀਆ, ਹਰਿੰਦਰ ਗਰੇਵਾਲ ਇੰਨਕਲੇਵ, ਅਫਸਰ ਕਲੋਨੀ, ਗੁੱਡ ਅਰਥ ਕਲੋਨੀ, ਮਾਲਵਾ ਇੰਨਕਲੇਵ, ਅਮਰ ਦਰਸ਼ਨ ਕਲੋਨੀ, ਸਰੂਪ ਟਾਵਰ, ਦਾਰੂ ਕੁਟੀਆ, ਗੁਰੂ ਨਾਨਕ ਫਾਊਂਡੇਸ਼ਨ ਸਕੂਲ, ਰੋਜ਼ ਐਵਨਿਊ, ਨਿਊ ਅਫਸਰ ਕਲੋਨੀ ਅਦਿ ਦੀ ਬਿਜਲੀ ਸਪਲਾਈ ਮਿਤੀ 23-09-2023 ਨੂੰ 10.00 AM ਤੋਂ 12.00 PM ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।