Homeਪੰਜਾਬੀ ਖਬਰਾਂਪਟਿਆਲਾ ਵਿੱਚ ਮਈ 25,2023 ਨੂੰ ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ ਵਿੱਚ ਮਈ 25,2023 ਨੂੰ ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ ਵਿੱਚ ਮਈ 25,2023 ਨੂੰ ਬਿਜਲੀ ਬੰਦ ਸੰਬੰਧੀ ਜਾਣਕਾਰੀ

ਪਟਿਆਲਾ/ ਮਈ 23,2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ

ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਥਾਪਰ ਗਰਿੱਡ ਅਧੀਨ ਪੈਂਦੇ 11 ਕੇ.ਵੀ. ਯਾਦਵਿੰਦਰਾ ਇਨਕਲੇਵ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਫੁਲ ਨਿਊਰੋ ਹਸਪਤਾਲ, ਪ੍ਰੀਤਮ ਪਾਰਕ, ਭਾਨ ਕਲੋਨੀ, ਸੈਂਚੁਰੀ ਇਨਕਲੇਵ , ਕ੍ਰਿਸ਼ਨਾ ਕਲੋਨੀ ਏਰੀਆ ਆਦਿ ਦੀ ਬਿਜਲੀ ਸਪਲਾਈ ਮਿਤੀ 25-05-2023 ਨੂੰ ਸਵੇਰੇ 08:00 ਵਜੇ ਤੋਂ ਲੈ ਕੇ ਦੁਪਿਹਰ 02:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ।

ਜਾਰੀ ਕਰਤਾ: ਇੰਜ: ਰਵਿੰਦਰ ਸਿੰਘ ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।

 

LATEST ARTICLES

Most Popular

Google Play Store