Homeਪੰਜਾਬੀ ਖਬਰਾਂਐਤਵਾਰ ਨੂੰ ਪਟਿਆਲਾ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਬੰਦ ਦੀ...

ਐਤਵਾਰ ਨੂੰ ਪਟਿਆਲਾ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ

ਐਤਵਾਰ ਨੂੰ ਪਟਿਆਲਾ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ

ਪਟਿਆਲਾ /23-09-2023 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ ਵੀ ਗਰਿਡ ਫੋਕਲ ਪੁਆਇੰਟ ਵਿਖੇ ਮਿਤੀ 24-09-2023 ਦਿਨ ਐਤਵਾਰ ਨੂੰ ਜ਼ਰੂਰੀ ਮੁਰੰਮਤ ਅਤੇ ਦਰੱਖਤਾਂ ਦੀ ਛਗਆਂਈ ਲਈ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਫੋਕਲ ਪੁਆਇੰਟ 1,2,3 ਅਤੇ ਪਾਵਰ ਟ/ਫ ਤੇ ਚਲਦੇ ਦੀਪ ਨਗਰ, ਘੁੰਮਣ ਨਗਰ, ਭਿਵਾਨੀ ਪਓਲਈਮਰ, ਨਰਿੰਦਰਾ ਇਨਕਲੇਵ,ਨਿਉ ਅਨਾਜ ਮੰਡੀ, ਹਰਿੰਦਰ ਨਗਰ ਫੀਡਰਾਂ ਤੋਂ ਚਲਦੀ ਸਪਲਾਈ ਵਾਲੇ ਏਰੀਆ ਦੀ ਸਪਲਾਈ ਬੰਦ ਰਹੇਗੀ।

ਜਾਰੀ ਕਰਤਾ:- ਗੁਰਮੀਤ ਸਿੰਘ ਬਾਗੜੀ ਐਸ ਡੀ ਓ ਨਾਰਥ ਸਬ ਡਵੀਜ਼ਨ ਪਟਿਆਲਾ

LATEST ARTICLES

Most Popular

Google Play Store