ਪਟਿਆਲਾ ਵਿਖੇ 9 ਮਾਰਚ ਨੁੰ ਲਗੇਗਾ ਮੁਫਤ ਸਿਹਤ ਜਾਂਚ ਕੈਂਪ; ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ ਮਰੀਜਾਂ ਦੀ ਸਿਹਤ ਜਾਂਚ: ਸਿਵਲ ਸਰਜਨ

277

ਪਟਿਆਲਾ ਵਿਖੇ 9 ਮਾਰਚ ਨੁੰ ਲਗੇਗਾ ਮੁਫਤ ਸਿਹਤ ਜਾਂਚ ਕੈਂਪ; ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ ਮਰੀਜਾਂ ਦੀ ਸਿਹਤ ਜਾਂਚ: ਸਿਵਲ ਸਰਜਨ

ਪਟਿਆਲਾ 9 ਮਾਰਚ,2023  

ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਪਟਿਆਲਾ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਯਾਦਵਿੰਦਰਾ ਕਲੌਨੀ ਵੱਲੋਂ 09 ਮਾਰਚ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਸ਼ਿਵ ਮੰਦਰ, ਅਨਾਜ ਮੰਡੀ, ਸਰਹੰਦ ਰੋਡ ਪਟਿਆਲਾ ਵਿਖੇ ਮੁਫਤ ਮੈਗਾ ਸਿਹਤ ਜਾਂਚ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ।

ਪਟਿਆਲਾ ਵਿਖੇ 9 ਮਾਰਚ ਨੁੰ ਲਗੇਗਾ ਮੁਫਤ ਸਿਹਤ ਜਾਂਚ ਕੈਂਪ; ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ ਮਰੀਜਾਂ ਦੀ ਸਿਹਤ ਜਾਂਚ: ਸਿਵਲ ਸਰਜਨ

ਜਿਸ ਵਿੱਚ  ਜਨਾਨਾਂ ਰੋਗਾਂ ਦੇ ਮਾਹਰ, ਹੱਡੀਆਂ ਦੇ ਮਾਹਰ, ਮੈਡੀਸਨ ਦੇ ਮਾਹਰ,ਬੱਚਿਆਂ ਦੇ ਮਾਹਰ,ਅੱਖਾਂ ਦੇ ਮਾਹਰ ਡਾਕਟਰਾ, ਸਰਜਰੀ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦਾ ਮੁਫਤ ਸਿਹਤ ਚੈਕਅਪ ਕੀਤਾ ਜਾਵੇਗਾ।ਇਸ ਕੈਂਪ ਵਿੱਚ  ਲੋੜਵੰਦ ਮਰੀਜਾਂ ਦੇ ਲੈਬ ਟੈਸਟ ਵੀ ਮੁਫਤ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫਤ ਦਿੱਤੀਆ ਜਾਣਗੀਆਂ। ਉਹਨਾ ਕਿਹਾ ਕਿ ਲੋੜਵੰਦ ਮਰੀਜ ਸਮੇਂ ਸਿਰ ਇਸ ਕੈਂਪ ਵਿੱਚ ਪੰਹੁਚ ਕੇ ਕੈਂਪ ਦਾ ਲਾਭ ਜਰੂਰ ਉਠਾਉਣ।