Facebook Instagram Twitter Youtube
  • Home
  • Latest
  • Punjab
  • Himachal Pradesh
  • Haryana
  • Education
  • Health
  • Transfer
  • Punjabi News
  • India
  • Others
  • Elections
  • Contact Us
Search
Sign in
Welcome! Log into your account
Forgot your password? Get help
Password recovery
Recover your password
A password will be e-mailed to you.
Royal Patiala Royal Patiala
Royal Patiala Royal Patiala
  • Home
  • Latest
  • Punjab
  • Himachal Pradesh
  • Haryana
  • Education
  • Health
  • Transfer
  • Punjabi News
  • India
  • Others
  • Elections
  • Contact Us
Home Covid-19-Update ਰੈਡ ਕਰਾਸ ਪਟਿਆਲਾ ਕੋਵਿਡ-19 ਰੀਲੀਫ਼ ਫੰਡ ਲਈ ਖ਼ਾਤਾ ਨੰਬਰ ਜਾਰੀ

ਰੈਡ ਕਰਾਸ ਪਟਿਆਲਾ ਕੋਵਿਡ-19 ਰੀਲੀਫ਼ ਫੰਡ ਲਈ ਖ਼ਾਤਾ ਨੰਬਰ ਜਾਰੀ

359
Share
Facebook
Twitter
Pinterest
WhatsApp
Linkedin
Email
Print
Telegram
    ਰੈਡ ਕਰਾਸ ਪਟਿਆਲਾ ਕੋਵਿਡ-19 ਰੀਲੀਫ਼ ਫੰਡ ਲਈ ਖ਼ਾਤਾ ਨੰਬਰ ਜਾਰੀ-photo courtesy-internet

    ਰੈਡ ਕਰਾਸ ਪਟਿਆਲਾ ਕੋਵਿਡ-19 ਰੀਲੀਫ਼ ਫੰਡ ਲਈ ਖ਼ਾਤਾ ਨੰਬਰ ਜਾਰੀ

    ਪਟਿਆਲਾ, 27 ਮਾਰਚ:
    ਡਿਪਟੀ ਕਮਿਸ਼ਨਰ ਪਟਿਆਲਾ  ਕੁਮਾਰ ਅਮਿਤ ਨੇ ਦੱਸਿਆ ਕਿ ਲੋੜਵੰਦਾਂ ਦੀ ਮਦਦ ਕਰਨ ਲਈ ਰੈਡ ਕਰਾਸ ਪਟਿਆਲਾ ਕੋਵਿਡ-19 ਰੀਲੀਫ਼ ਫੰਡ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸੰਕਟ ਦੀ ਘੜੀ ਦੌਰਾਨ ਜੇਕਰ ਵੀ ਕੋਈ ਇਸ ਫੰਡ ਵਿੱਚ ਆਪਣਾ ਯੋਗਦਾਨ ਪਾ ਕੇ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਐਚ.ਡੀ.ਐਫ.ਸੀ ਬੈਂਕ ਦੀ ਲੀਲਾ ਭਵਨ ਪਟਿਆਲਾ ਬਰਾਂਚ ਵਿੱਚ ਰੈਡ ਕਰਾਸ ਦੇ ਖਾਤਾ ਨੰਬਰ – 50100182905689, ਆਈ.ਐਫ.ਐਸ.ਸੀ. ਕੋਡ ਐਚਡੀਐਫਸੀ 0000116 ਵਿੱਚ ਜਮ੍ਹਾਂ ਕਰਵਾ ਸਕਦਾ ਹੈ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗ਼ਰੀਬ ਤੇ ਜ਼ਰੂਰਤਮੰਦਾਂ ਨੂੰ ਲੋੜੀਂਦਾ ਸੁੱਕਾ ਰਾਸ਼ਨ ਉਪਲਬਧ ਕਰਵਾਉਣ ਲਈ ਪੈਕਟ ਬਣਾਏ ਜਾ ਰਹੇ ਹਨ। ਜੇਕਰ ਕੋਈ ਵਿਅਕਤੀ ਜਾ ਸੰਸਥਾ ਰੈਡ ਕਰਾਸ ਨੂੰ ਰਾਸ਼ਨ ਦੇਣ ਦੀ ਚਾਹਵਾਨ ਹੈ ਤਾਂ ਉਹ ਪੈਕਟ ਵਿੱਚ ਆਟਾ 10 ਕਿੱਲੋ, ਦਾਲ 1 ਕਿੱਲੋ, ਨਮਕ 1 ਕਿੱਲੋ, ਰਿਫਾਇੰਡ ਤੇਲ 1 ਕਿੱਲੋ, ਮਿਰਚ 100 ਗਰਾਮ ਹਲਦੀ 100 ਗਰਾਮ, ਚਾਵਲ 5 ਕਿੱਲੋ ਪਾ ਕੇ ਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਫੋਨ ਨੰਬਰਾਂ 0175-2311323 ਅਤੇ 83605-47872 ਉਤੇ ਉਪਰ ਵੀ ਸੰਪਰਕ ਵੀ ਕੀਤਾ ਜਾ ਸਕਦਾ ਹੈ।

    ਰੈਡ ਕਰਾਸ ਪਟਿਆਲਾ ਕੋਵਿਡ-19 ਰੀਲੀਫ਼ ਫੰਡ ਲਈ ਖ਼ਾਤਾ ਨੰਬਰ ਜਾਰੀ-photo courtesy-internet

    ਕੁਮਾਰ ਅਮਿਤ ਨੇ ਦੱਸਿਆ ਕਿ ਰੈਡ ਕਰਾਸ ਸਮੇਤ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਲੱਮ ਬਸਤੀਆਂ ਵਿੱਚ ਰਾਸ਼ਨ ਵੰਡਣਾ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਰੋਜ਼ਾਨਾ ਰੈਡ ਕਰਾਸ ਦੇ ਵਲੰਟੀਅਰਜ਼ ਲੋੜਵੰਦ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਉਣਗੇ।

    March,27,2020

    Share
    Facebook
    Twitter
    Pinterest
    WhatsApp
    Linkedin
    Email
    Print
    Telegram
      Previous articlePunjab govt sets up 24X7 State level control room for free movement of perishable items
      Next articleDC Mohali ordered landlord to not to evict tenants/ students
      Kanwar Inder Singh

      RELATED ARTICLESMORE FROM AUTHOR

      JN.1 scare: Chandigarh administration issues health advisory; mask made compulsory

      Indian Medical Association issues Pan India advisory on impending Covid outbreak-photo courtesy-internet

      Indian Medical Association issues Pan India advisory on impending Covid outbreak

      Keeping Covid 19 in mind PSEB announces Punjab board exams dates

      Keeping Covid 19 in mind PSEB announces Punjab board exams dates

      - Advertisement -

      MOST POPULAR

      Punjab govt restructure PWD (B&R) department

      Punjab govt restructure PWD (B&R) department

      AAP MP Sanjeev Arora announces to provide Rs 1.5 Lakh each to 100 Cancer patients for treatment every year

      AAP MP Sanjeev Arora announces to provide Rs 1.5 Lakh each...

      Nukkad Natak organised at Bhai Gurdas Institute Sangrur

      Install LEDs screen, CCTV cameras in Corona wards; Sidhu to Gian Sagar hospital authorities

      Install LEDs screen, CCTV cameras in Corona wards; Sidhu to Gian...

      Load more

      HOT NEWS

      Small quantity of drugs are coming via drones; ultra-modern ANTF range...

      Lone NSS Volunteer from Punjab Maninderjit Singh of Lyallpur Khalsa College confer with NSS National Award

      Lone NSS Volunteer from Punjab Maninderjit Singh of Lyallpur Khalsa College...

      Ludhiana second most unsafe city in India; rolls out mission safe Ludhiana 2020- Kamal Soi

      Ludhiana second most unsafe city in India; rolls out mission safe...

      Patiala’s Bhavya made Punjab proud- tops JEE Main results in girl’s section-Rohit Bishnoi

      Patiala’s Bhavya made Punjab proud- tops JEE Main results in girl’s...

      EDITOR PICKS

      The City Beautiful turns 71

      Patiala’s foundation day goes unnoticed

      Srinagar’s ‘PariMahal’ –Abode of Fairies: Mohammad Hanief

      POPULAR POSTS

      Vedanta’s Credit Ratings Reaffirmed by CRISIL and ICRA

      To inculcate reading habits amongst the youth, CM Mann dedicates eight public libraries worth Rs 2.80 crore for students

      Ryan International School’s Cambridge English Assessments Results 2025

      POPULAR CATEGORY

      • Punjab12236
      • Education2184
      • Covid-19-Update2085
      • Others1777
      • ਪੰਜਾਬੀ ਖਬਰਾਂ1416
      • India1400
      • Health1291

      ABOUT US

      The RoyalPatiala Sites may contain links to or advertisements concerning other Web sites. Other sites may also reference, advertise, or link to RoyalPatiala Site.

      Contact us: royalpatiala.in@gmail.com

      FOLLOW US

      Facebook
      Instagram
      Twitter
      Youtube

      © All Rights Reserved

      • Home
      • Privacy Policy