ਸਿਹਤ ਸਟਾਫ਼ ਦੀ ਬਕਾਇਆ ਤਨਖ਼ਾਹ ਜਾਰੀ-ਸਿਵਲ ਸਰਜਨ ਬਠਿੰਡਾ

260

ਸਿਹਤ ਸਟਾਫ਼ ਦੀ ਬਕਾਇਆ ਤਨਖ਼ਾਹ ਜਾਰੀ-ਸਿਵਲ ਸਰਜਨ ਬਠਿੰਡਾ

ਬਠਿੰਡਾ, 17 ਅਪ੍ਰੈਲ :

ਬਠਿੰਡਾ ਦੇ ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਨੇ ਦੱਸਿਆ ਹੈ ਕਿ ਵਿਭਾਗ ਵਿਚ ਤਾਇਨਾਤ ਮਲਟੀਪਰਪਜ਼ ਹੈਲਥ ਵਰਕਰ ਫ਼ੀਮੇਲ ਦੀ ਬਕਾਇਆ ਤਨਖ਼ਾਹ ਜਾਰੀ ਹੋ ਚੁੱਕੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਵਿਭਾਗ ਦਾ ਇਹ ਸਟਾਫ਼ ਮੋਹਰਲੀਆਂ ਸਫ਼ਾ ਵਿਚ ਰਹਿ ਕੇ ਕੰਮ ਕਰ ਰਿਹਾ ਹੈ ਅਤੇ ਵਿਭਾਗ ਨੂੰ ਆਪਣੇ ਇਸ ਸਟਾਫ਼ ’ਤੇ ਮਾਣ ਹੈ।

ਸਿਹਤ ਸਟਾਫ਼ ਦੀ ਬਕਾਇਆ ਤਨਖ਼ਾਹ ਜਾਰੀ-ਸਿਵਲ ਸਰਜਨ ਬਠਿੰਡਾ

ਸਿਹਤ ਸਟਾਫ਼ ਦੀ ਬਕਾਇਆ ਤਨਖ਼ਾਹ ਜਾਰੀ-ਸਿਵਲ ਸਰਜਨ ਬਠਿੰਡਾ I ਉਨਾਂ ਕਿਹਾ ਕਿ ਇਸ ਸਟਾਫ਼ ਦੀ ਸੇਵਾ ਹਰ ਸਾਲ ਰੀਨਿਊ ਹੋਣੀ ਹੁੰਦੀ ਹੈ ਜਿਸ ਪ੍ਰਕਿਰਿਆ ਕਰਕੇ ਤਨਖ਼ਾਹਾਂ ਜਾਰੀ ਕਰਨ ਵਿਚ ਦੇਰੀ ਹੋਈ ਸੀ, ਪਰ ਹੁਣ ਇਸ ਸਟਾਫ਼ ਨੂੰ 31 ਮਾਰਚ 2020 ਤੱਕ ਸਾਰੀ ਬਕਾਇਆ ਤਨਖ਼ਾਹ ਜਾਰੀ ਕੀਤੀ ਜਾ ਚੁੱਕੀ ਹੈ।