ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਐਲਾਨੇ ਹੌਟ ਸਪੌਟ/ਕੰਟੇਨਮੈਂਟ ਜ਼ੋਨ ਖਤਮ- ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ

242

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਐਲਾਨੇ ਹੌਟ ਸਪੌਟ/ਕੰਟੇਨਮੈਂਟ ਜ਼ੋਨ ਖਤਮ- ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ

ਫਤਹਿਗੜ੍ਹ ਸਾਹਿਬ, 21 ਮਈ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕੋਰੋਨਾ ਸਬੰਧੀ ਕੇਸ ਸਾਹਮਣੇ ਆਉਣ ਦੇ ਜ਼ਿਲ੍ਹੇ ਅੰਦਰ ਪੈਂਦੇ ਸਬੰਧਤ ਪਿੰਡਾਂ/ਸਥਾਨਾਂ ਨੂੰ ਹੌਟ ਸਪੌਟ/ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ। ਸਿਵਲ ਸਰਜਨ ਵੱਲੋਂ ਆਪਣੇ ਪੱਤਰ ਰਾਹੀਂ ਬੇਨਤੀ ਕੀਤੀ ਗਈ ਸੀ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਪਿਛਲੇ ਦਿਨਾਂ ਵਿੱਚ ਕੋਈ ਕੋਰੋਨਾ ਪਾਜੇਟਿਵ ਕੇਸ ਨਹੀਂ ਆਇਆ ਜਿਸ ਕਾਰਨ  ਜ਼ਿਲ੍ਹੇ ਵਿੱਚ ਐਲਾਨੇ ਗਏ ਹੌਟ ਸਪੌਟ/ਕੰਟੇਨਮੈਂਟ ਜ਼ੋਨ ਖਤਮ ਕੀਤੇ ਜਾਣ।

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਐਲਾਨੇ ਹੌਟ ਸਪੌਟ/ਕੰਟੇਨਮੈਂਟ ਜ਼ੋਨ ਖਤਮ- ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ

ਇਸ ਦੇ ਮੱਦਨਜ਼ਰ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹੇ ਵਿੱਚ ਐਲਾਨੇ ਹੌਟ ਸਪੌਟ/ਕੰਟੇਨਮੈਂਟ ਜ਼ੋਨ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਹਨ।