ਵੀਰਵਾਰ ਨੂੰ ਪਟਿਆਲਾ ਸ਼ਹਿਰ ਦੇ ਅਲਗ ਅਲਗ ਹਿੱਸਿਆਂ ਵਿੱਚ ਬਿਜਲੀ ਸਪਲਾਈ ਬੰਦ ਦੀ ਜਰੂਰੀ ਸੂਚਨਾ
ਪਟਿਆਲਾ 13-09-2023
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਸ਼ਕਤੀ ਵਿਹਾਰ ਅਧੀਨ ਪੈਂਦੇ 11 ਕੇ.ਵੀ. ਮਜੀਠੀਆ ਇਨਕਲੇਵ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ, ਗੁਰਦਰਸ਼ਨ ਨਗਰ, ਨਿਊ ਮਜੀਠੀਆ ਇਨਕਲੇਵ,ਕਲਰ ਕਲੋਨੀ ਅਤੇ ਮਜੀਠੀਆ ਇਨਕਲੇਵ ਆਦਿ ਦੀ ਬਿਜਲੀ ਸਪਲਾਈ ਮਿਤੀ 14-09-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ 02:00 ਵਜੇ ਤੱਕ ਬੰਦ ਰਹੇਗੀ।
ਜਾਰੀ ਕਰਤਾ:ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 220 ਕੇ.ਵੀ. ਅਬਲੋਵਾਲ ਗਰਿੱਡ ਤੋਂ ਚੱਲਦੇ 11 ਕੇ.ਵੀ. ਅਬਲੋਵਾਲ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਸਿਵਲ ਲਾਈਨ ਥਾਣਾ, ਟੀ ਆਰ ਡਵਲਿਊ ਵਰਕਸ਼ਾਪ, ਅਬਲੋਵਾਲ,ਗੁਰਦੀਪ ਕਲੋਨੀ, ਨਿਊ ਸੈਂਚਰੀ ਇਨਕਲੇਵ, ਪੀ.ਆਰ.ਟੀ.ਸੀ ਕਲੋਨੀ, ਹਰਪਾਲ ਟਿਵਾਣਾ ਬੈਂਕ ਸਾਈਡ ਕਵਾਟਰ, ਸਿਲਿਗਰ ਬਸਤੀ, ਆਈ.ਟੀ.ਆਈ ਦਾ ਕੁਝ ਏਰੀਆ ਦੀ ਬਿਜਲੀ ਸਪਲਾਈ 14-09-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
*ਜਾਰੀ ਕਰਤਾ:- ਉਪ ਮੰਡਲ ਸਿਵਲ ਲਾਈਨ ਸ /ਡ (ਟੈੱਕ) ਪਟਿਆਲਾ।*