Facebook Instagram X Youtube
  • Home
  • Latest
  • Punjab
  • Haryana
  • Himachal Pradesh
  • Uttarakhand
  • Punjabi News
  • Education
  • Health
  • Transfer
  • India
  • Others
  • Elections
  • Contact Us
Search
Sunday, May 10, 2026
Sign in
Welcome! Log into your account
Forgot your password? Get help
Password recovery
Recover your password
A password will be e-mailed to you.
Royal Patiala Royal Patiala
Royal Patiala Royal Patiala
  • Home
  • Latest
  • Punjab
  • Haryana
  • Himachal Pradesh
  • Uttarakhand
  • Punjabi News
  • Education
  • Health
  • Transfer
  • India
  • Others
  • Elections
  • Contact Us
Home ਪੰਜਾਬੀ ਖਬਰਾਂ ਪ੍ਰਾਚੀਨ ਵਾਮਨ ਅਵਤਾਰ ਮੰਦਰ ਦੀ ਹੋਂਦ ਬਚਾਉਣ ਲਈ ਭਾਜਪਾ ਮਹਿਲਾ ਮੋਰਚਾ ਦੀ...

ਪ੍ਰਾਚੀਨ ਵਾਮਨ ਅਵਤਾਰ ਮੰਦਰ ਦੀ ਹੋਂਦ ਬਚਾਉਣ ਲਈ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

159
Share
Facebook
X
Pinterest
WhatsApp
Linkedin
Email
Print
Telegram
    ਪ੍ਰਾਚੀਨ ਵਾਮਨ ਅਵਤਾਰ ਮੰਦਰ ਦੀ ਹੋਂਦ ਬਚਾਉਣ ਲਈ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

    ਪ੍ਰਾਚੀਨ ਵਾਮਨ ਅਵਤਾਰ ਮੰਦਰ ਦੀ ਹੋਂਦ ਬਚਾਉਣ ਲਈ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

    ਪਟਿਆਲਾ/ royalpatiala.in News/ 10 ਮਾਰਚ, 2026

    ਪਟਿਆਲਾ ਦੇ ਇਤਿਹਾਸਕ ਅਤੇ ਪ੍ਰਾਚੀਨ ਭਗਵਾਨ ਵਿਸ਼ਨੂੰ ਜੀ ਦੇ ਪੰਜਵੇਂ ਅਵਤਾਰ ਸ਼੍ਰੀ ਵਾਮਨ ਅਵਤਾਰ ਜੀ ਦੇ ਮੰਦਰ ਦੀ ਹੋਂਦ ਨੂੰ ਬਚਾਉਣ ਅਤੇ ਸਰੋਵਰ ਦੀ ਸਾਫ਼-ਸਫ਼ਾਈ ਦੀ ਮੰਗ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਹੁਣ ਤੇਜ਼ ਹੋ ਗਿਆ ਹੈ। ਇਸ ਸਬੰਧੀ ਅੱਜ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਅਤੇ ਭਾਜਪਾ ਪਟਿਆਲਾ ਸ਼ਹਿਰੀ ਦੀ ਟੀਮ ਵੱਲੋਂ ਏ.ਡੀ.ਸੀ. ਸਿਮਰਨਪ੍ਰੀਤ ਕੌਰ ਨੂੰ ਇੱਕ ਮੈਮੋਰੰਡਮ ਸੌਂਪਿਆ ਗਿਆ।

    ਮੀਡੀਆ ਨਾਲ ਗੱਲਬਾਤ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਮੰਦਰ ਦੀ ਸਾਂਭ-ਸੰਭਾਲ ਲਈ ਭੁੱਖ ਹੜਤਾਲ ਚੱਲ ਰਹੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ 9 ਮਾਰਚ ਤੋਂ ਵੰਦੇ ਮਾਤਰਮ ਦਲ ਵੱਲੋਂ ਇਸ ਸੰਘਰਸ਼ ਨੂੰ ਮਰਨ ਵਰਤ ਵਿੱਚ ਬਦਲ ਦਿੱਤਾ ਗਿਆ ਹੈ। ਜੈ ਇੰਦਰ ਕੌਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਰਨ ਵਰਤ ਦੌਰਾਨ ਕਿਸੇ ਵੀ ਕਾਰਜਕਰਤਾ ਜਾਂ ਸ਼ਰਧਾਲੂ ਦਾ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

    ਉਨ੍ਹਾਂ ਅੱਗੇ ਕਿਹਾ, “ਉੱਤਰੀ ਭਾਰਤ ਵਿੱਚ ਭਗਵਾਨ ਵਾਮਨ ਅਵਤਾਰ ਜੀ ਦੇ ਸਿਰਫ਼ ਦੋ ਹੀ ਪ੍ਰਮੁੱਖ ਮੰਦਰ ਹਨ, ਜਿਨ੍ਹਾਂ ਵਿੱਚੋਂ ਇੱਕ ਸਾਡੇ ਪਟਿਆਲਾ ਵਿੱਚ ਹੈ। ਪਰ ਅੱਜ ਇਸ ਦੀ ਹਾਲਤ ਬੇਹੱਦ ਖ਼ਸਤਾ ਹੈ। ਮੰਦਰ ਦਾ ਸਰੋਵਰ ਗੰਦਗੀ ਨਾਲ ਭਰਿਆ ਪਿਆ ਹੈ ਅਤੇ ਆਲੇ-ਦੁਆਲੇ ਦੀਆਂ ਕਾਲੋਨੀਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਇਹ ਸਭ ਸਰਕਾਰ ਦੀ ਅਣਗਹਿਲੀ ਦਾ ਨਤੀਜਾ ਹੈ।”

    ਪ੍ਰਾਚੀਨ ਵਾਮਨ ਅਵਤਾਰ ਮੰਦਰ ਦੀ ਹੋਂਦ ਬਚਾਉਣ ਲਈ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਏ.ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

    ਭਾਜਪਾ ਆਗੂਆਂ ਨੇ ਏ.ਡੀ.ਸੀ. ਨੂੰ ਅਪੀਲ ਕੀਤੀ ਕਿ ਇਸ ਪ੍ਰਾਚੀਨ ਮੰਦਰ ਦੀ ਮਰਿਆਦਾ ਅਤੇ ਹੋਂਦ ਨੂੰ ਬਚਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ। ਸਰੋਵਰ ਦੀ ਸਫ਼ਾਈ ਕਰਵਾਈ ਜਾਵੇ ਅਤੇ ਨਜਾਇਜ਼ ਕਬਜ਼ੇ ਹਟਾਏ ਜਾਣ ਤਾਂ ਜੋ ਚੱਲ ਰਹੇ ਸੰਘਰਸ਼ ਨੂੰ ਖ਼ਤਮ ਕਰਵਾ ਕੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕੀਤਾ ਜਾ ਸਕੇ।

    ਇਸ ਮੌਕੇ ਭਾਜਪਾ ਪਟਿਆਲਾ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਵਿਜੈ ਕੁਮਾਰ ਕੂਕਾ, ਮਹਾਂਮੰਤਰੀ ਸੰਦੀਪ ਮਲਹੋਤਰਾ, ਮਹਾਂਮੰਤਰੀ ਹੈਪੀ ਸ਼ਰਮਾ, ਕੌਂਸਲਰ ਅਨੁਜ ਖੋਸਲਾ, ਮੰਡਲ ਪ੍ਰਧਾਨ ਨਿਖਿਲ ਬਾਤਿਸ਼,ਹਰਪ੍ਰੀਤ ਸਿੰਘ ਅਤੇ ਵਿਸ਼ਾਲ ਆਦਿ ਹਾਜ਼ਰ ਸਨ।

    Share
    Facebook
    X
    Pinterest
    WhatsApp
    Linkedin
    Email
    Print
    Telegram
      Previous articleIFoS officer on central deputation repatriated to parent cadre
      Next articleਬਜਟ ਵਿੱਚ ਸੂਬੇ ਦੇ ਪੱਤਰਕਾਰਾਂ ਨੂੰ ਅਣਗੌਲ਼ਿਆ ਕਰਨ ਦੀ ਨਿੰਦਾ
      Kanwar Inder Singh

      RELATED ARTICLESMORE FROM AUTHOR

      ਸੈਣੀ ਭਵਨ ਰੂਪਨਗਰ ਵਲੋਂ ਨਵੀਂ ਜਨਗਣਨਾ ਵਿਚ ਓ.ਬੀ.ਸੀ. ਦਾ ਕਾਲਮ ਸ਼ਾਮਲ ਕਰਨ ਦੀ ਜੋਰਦਾਰ ਮੰਗ

      ਸੈਣੀ ਭਵਨ ਰੂਪਨਗਰ ਵਲੋਂ ਨਵੀਂ ਜਨਗਣਨਾ ਵਿਚ ਓ.ਬੀ.ਸੀ. ਦਾ ਕਾਲਮ ਸ਼ਾਮਲ ਕਰਨ ਦੀ ਜੋਰਦਾਰ ਮੰਗ

      ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਬੰਦ ਕਰਨਾ ਗਲਤਃ ਰਾਣਾ ਕੇ.ਪੀ ਸਿੰਘ 

      ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਬੰਦ ਕਰਨਾ ਗਲਤਃ ਰਾਣਾ ਕੇ.ਪੀ ਸਿੰਘ

      ਬੇਅਦਬੀ ਬਾਰੇ ਬਣਿਆ ਕਾਨੂੰਨ ਸੁਪਰੀਮ ਕੋਰਟ ਦੇ ਫੈਸਲੇ ਦੀ ਘੋਰ ਉਲੰਘਣਾ: ਡਾ. ਮਨਜੀਤ ਸਿੰਘ ਰੰਧਾਵਾ; ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਰਿਆਂ ਦੀ ਗੁਰਮਰਿਆਦਾ ਹੀ...

      - Advertisement -

      MOST POPULAR

      Van Mahotsav with the theme 'Green PSTCL' campaign celebrated at 400KV Substation PSTCL

      Van Mahotsav with the theme ‘Green PSTCL’ campaign celebrated at 400KV...

      PSTCL Director’s term extended

      ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਕੌਮਾਂਤਰੀ ਮਹਿਲਾ ਦਿਵਸ ’ਤੇ ਮਹਿਲਾਵਾਂ ਦੀ ਬੇਹਤਰੀ ਲਈ ਚਲਾਏਗਾ ਜਾਗਰੂਕਤਾ ਮੁਹਿੰਮ- ਅੰਕੁਰ ਗਪੁਤਾ

      ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਕੌਮਾਂਤਰੀ ਮਹਿਲਾ ਦਿਵਸ ’ਤੇ ਮਹਿਲਾਵਾਂ ਦੀ ਬੇਹਤਰੀ...

      Academic Audit at Govt. Bikram College of Commerce, Patiala

      Load more

      HOT NEWS

      Lamrin Tech Skills University Launches MA and BA Courses

      Lamrin Tech Skills University Launches MA and BA Courses

      Punjab govt gazetted officer, family properties attached by vigilance bureau in corruption case

      Committing fraud with bank proves costly; vigilance arrests private person

      The Department of English Organises Intra-Department Acting Competition at World University

      The Department of English Organises Intra-Department Acting Competition at World University

      Major setback; PM Modi bereaved-Photo courtesy-NDTV

      Major setback to PM Modi

      EDITOR PICKS

      The City Beautiful turns 71

      Patiala’s foundation day goes unnoticed

      Srinagar’s ‘PariMahal’ –Abode of Fairies: Mohammad Hanief

      POPULAR POSTS

      Congress observer Pawan Dewan holds key meeting in Jagraon ahead of municipal polls

      Misl Satluj gears for Punjab assembly elections, Jasmeet Kaur Chhina launches election campaign in Sanaur constituency

      Chandigarh MP Tewari demands free power & water for Chandigarh’s forgotten families

      POPULAR CATEGORY

      • Punjab13530
      • Education2717
      • Others2089
      • Covid-19-Update2085
      • ਪੰਜਾਬੀ ਖਬਰਾਂ1653
      • India1538
      • Health1416

      ABOUT US

      The RoyalPatiala Sites may contain links to or advertisements concerning other Web sites. Other sites may also reference, advertise, or link to RoyalPatiala Site.

      Contact us: [email protected]

      FOLLOW US

      Facebook
      Instagram
      X
      Youtube

      © All Rights Reserved

      • Home
      • Privacy Policy