ਪਟਿਆਲਾ ਦੇ ਬਹੁਤ ਸਾਰੇ ਏਰੀਆ ਜਿਵੇਂ ਨਿਊ ਲਾਲ ਬਾਗ ਫੀਡਰ ,ਫੈਕਟਰੀ ਏਰੀਆ ਸੇਁਟਰ, ਕਿਲਾਂ ਚੌਂਕ ਫੀਡਰ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ

240

ਪਟਿਆਲਾ ਦੇ ਬਹੁਤ ਸਾਰੇ ਏਰੀਆ ਜਿਵੇਂ ਨਿਊ ਲਾਲ ਬਾਗ ਫੀਡਰ ,ਫੈਕਟਰੀ ਏਰੀਆ ਸੇਁਟਰ, ਕਿਲਾਂ ਚੌਂਕ ਫੀਡਰ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ

ਪਟਿਆਲਾ 04/12/2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਪੂਰਬ ਤਕਨੀਕੀ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਨੌਰੀ ਅੱਡਾ ਗਰਿੱਡ ਤੋਂ ਚਲਦੇ 11ਕੇ.ਵੀ ਕਿਲਾਂ ਚੌਂਕ ਫੀਡਰ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਜੱਟਾ ਵਾਲਾ ਚੋਂਤਰਾ ਸ਼ੀਤਲਾ ਮਾਤਾ ਮੰਦਰ, ਮੌਰਾਵਾਲੀ ਗਲੀ, ਸੁਈਗਰਾਂ ਮੁੱਹਲਾ, ਖਗਦੀਆਂ ਵਾਲੀ ਗਲੀ, ਛੱਤਾ ਨਾਨੂ ਮੱਲ,ਗੁਰੂ ਨਾਨਕ ਗਲੀ, ਕ੍ਰਿਸ਼ਨਾਂ ਗਲੀ, ਸਨੌਰੀ ਗੇਟ, ਗੁੜ ਮੰਡੀ, ਢੱਕ ਬਜਾਰ, ਕਿਲਾਂ ਚੌਂਕ ਸਾਰਾ, ਚੂੜੀਆਂ ਵਾਲਾ ਬਜਾਰ, ਸਦਰ ਬਜਾਰ, ਪੁਰਾਣੀ ਸਬਜੀ ਮੰਡੀ, ਮੀਨੀ ਮਾਰਕਿਟ A ਟੈਂਕ, ਡੂੰਮਾ ਵਾਲੀ ਗਲੀ, ਖੱਦਰ ਭੰਡਾਰ ਚੌਂਕ ਸਾਰਾ, ਭਿੰਡੀਆਂ ਵਾਲੀ ਤੇ ਦੇਸ ਰਾਜ ਗਲੀ, ਜੰਡ ਗਲੀ, ਸਰਹਿੰਦੀ ਬਜਾਰ, ਅਚਾਰ ਬਜਾਰ, ਜੱਟਾ ਵਾਲਾ ਚੌਂਤਰਾਂ ਰੂਪ ਚੰਦ ਮੁੱਹਲਾ, ਦਰਸ਼ਨੀ ਗੇਟ ਤੋਂ ਲੈ ਕੇ ਸੀਤਲਾ ਮਾਤਾ ਮੰਦਰ ਤੱਕ ਸਾਰਾ ਰੋਡ ਅਦਿ ਦੀ ਬਿਜਲੀ ਸਪਲਾਈ ਮਿਤੀ 05-12-2023 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਸਨੋਰੀ ਅੱਡਾ ਗਰਿੱਡ ਸ/ਸ ਤੋਂ ਚਲਦੇ 11ਕੇ.ਵੀ. ਤੇਜ ਬਾਗ ਕਲੋਨੀ ਫੀਡਰ ਦੀ ਜਰੂਰੀ ਮੈਨਟੀਨੈਂਸ ਕਰਨ ਲਈ ਇਸ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਸਨੌਰੀ ਅੱਡਾ, ਜੱਟਾਂ ਵਾਲਾ ਚੌਂਤਰਾ, ਪੁਰਾਣੀ ਅਨਾਜ ਮੰਡੀ, ਮਾਰਕਲ ਕਲੋਨੀ, ਰੰਗੇ ਸਾਹ ਕਲੋਨੀ, ਵੱਡਾ ਰਾਈ ਮਾਜਰਾਂ, ਤੇਜ ਬਾਗ ਕਲੌਨੀ, ਮੌਤਾ ਸਿੰਘ ਨਗਰ, ਵੀਰ ਸਿੰਘ ਧੀਰ ਸਿੰਘ ਕਲੌਨੀ, ਮਾਲਵਾ ਕਲੌਨੀ, ਸਨੌਰ ਰੋਡ ਅਦਿ ਦੀ ਬਿਜਲੀ ਸਪਲਾਈ ਮਿਤੀ 05-12-2023 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 22 ਨੰ. ਅਤੇ 23 ਨੰ. ਫਾਟਕ ਨੇੜੇ ਰੇਲਵੇ ਲਾਈਨ ਡਬਲ ਹੋਣ ਕਰਕੇ 11 ਕੇ.ਵੀ. ਬਚਿਤੱਰ ਨਗਰ ਫੀਡਰ ਦੀ ਲਾਈਨ ਸ਼ਿਫਟਿੰਗ ਦਾ ਕੰਮ ਸ਼ੁਰੁ ਹੋ ਗਿਆ ਹੈ ਜਿਸ ਕਰਕੇ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਸਿਟੀ ਸੈਂਟਰ ਮਾਰਕੀਟ, ਸਿਟੀ ਸੈਂਟਰ ਅਪਾਰਟਮੈਂਟ, ਓ2 ਫਿੱਟਨੈੱਸ ਕਲੱਬ ਨੇੜੇ ਮਾਰਕੀਟ, ਚੰਡੀਗੜ੍ਹ ਕਰਿਆਨਾ ਸਟੋਰ ਨੇੜੇ ਏਰੀਆ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਰਘਬੀਰ ਨਗਰ, ਹੀਰਾ ਨਗਰ, ਗਿੱਲ ਇੰਨਕਲੇਵ, ਸਮਾਇਲ-ਸਟੋਨ ਸਕੂਲ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ, ਰਣਬੀਰ ਮਾਰਗ ਅਤੇ ਮਾਡਲ ਟਾਊਨ ਦੇ ਕੁੱਝ ਏਰੀਆ ਦੀ ਬਿਜਲੀ ਸਪਲਾਈ 05-12-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |

ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵਜੀਨ ਵਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ ਸਬ ਸਟੇਸ਼ਨ ਫੈਕਟਰੀ ਏਰੀਆ ਸੇਁਟਰ ਦੀ ਜ਼ਰੂਰੀ ਮੁਰਮੰਤ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਰਵਿਦਾਸ ਨਗਰ, ਭਾਖੜਾ ਕਲੋਨੀ, ਪ੍ਰੀਤ ਨਗਰ, ਕੈਁਪ ਕਲੌਨੀ, ਵੀਨਸ ਕਲੌਨੀ, ਗੁਰੂ ਤੇਗ ਬਹਾਦੁਰ ਮਾਰਕਿਟ ਸਰਹਿੰਦ ਰੋਡ, ਉਪਕਾਰ ਨਗਰ, ਗੌਰਮਿਟ ਪਰੈਸ, ਹੋਟਲ ਫਲਾਈਓਵਰ, ਰਣਜੀਤ ਹੋਟਲ, ਢਿੱਲੋਂ ਹੋਟਲ, ਬਿੰਦਰਾ ਕਲੋਨੀ, ਦਾ ਕੁਝ ਏਰਿਆ ਆਦਿ ਦੀ ਬਿਜਲੀ ਸਪਲਾਈ ਮਿਤੀ 06/12/2023 ਨੂੰ ਸੇਵੇਰ 10.00ਵਜੇ ਤੋਂ 04.00ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ: ਇੰਜ: ਗੁਰਮੀਤ ਸਿੰਘ ਬਾਗੜੀ ਉਪ ਮੰਡਲ ਅਫ਼ਸਰ ਉਤਰ ਤਕਨੀਕੀ ਉਪ ਮੰਡਲ ਪਟਿਆਲਾ।

ਪਟਿਆਲਾ ਦੇ ਬਹੁਤ ਸਾਰੇ ਏਰੀਆ ਜਿਵੇਂ ਨਿਊ ਲਾਲ ਬਾਗ ਫੀਡਰ ,ਫੈਕਟਰੀ ਏਰੀਆ ਸੇਁਟਰ, ਕਿਲਾਂ ਚੌਂਕ ਫੀਡਰ ਦੀ ਬਿਜਲੀ ਸਪਲਾਈ ਬੰਦ ਸੰਬੰਧੀ ਜਾਣਕਾਰੀ
Power cut

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਰਾਜਿੰਦਰਾ ਗਰਿੱਡ ਸ/ਸ ਅਧੀਨ ਚਲਦੇ 11ਕੇ.ਵੀ. ਨਿਊ ਲਾਲ ਬਾਗ ਫੀਡਰ ਦੇ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਨਿਊ ਲਾਲ ਬਾਗ,ਡਾਊਨ ਟਾਊਨ ਪਲਾਜਾ, ਕਲੱਬ-16,ਡੀ-ਕੈਥਲੋਨ, ਨਿਊ ਲਾਲ ਬਾਗ ਮਾਰਕਿਟ,ਡਾ ਡਾਂਗ ਹਸਪਤਾਲ, ਗੋਪਾਲ ਸਵੀਟਸ ਵਰਕਸ਼ਾਪ ਅਦਿ ਦੀ ਬਿਜਲੀ ਸਪਲਾਈ ਮਿਤੀ 06-12-2023 ਨੂੰ ਸਵੇਰੇ 10.00 ਵਜੇ ਤੋਂ ਦੁਪਿਹਰ 02.00 ਵਜੇ ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।