Homeਪੰਜਾਬੀ ਖਬਰਾਂਇੰਜ: ਬਲਦੇਵ ਸਿੰਘ ਸਰਾਂ ਸੀਐਮਡੀ ਪੀਐਸਪੀਸੀਐਲ ਵਲੋਂ ਜਨਰਲ ਫੈਡਰੇਸ਼ਨ ਦਾ ਨਵੇਂ ਸਾਲ...

ਇੰਜ: ਬਲਦੇਵ ਸਿੰਘ ਸਰਾਂ ਸੀਐਮਡੀ ਪੀਐਸਪੀਸੀਐਲ ਵਲੋਂ ਜਨਰਲ ਫੈਡਰੇਸ਼ਨ ਦਾ ਨਵੇਂ ਸਾਲ 2024 ਦਾ ਕਲੰਡਰ ਰਲੀਜ਼

ਇੰਜ: ਬਲਦੇਵ ਸਿੰਘ ਸਰਾਂ ਸੀਐਮਡੀ ਪੀਐਸਪੀਸੀਐਲ ਵਲੋਂ ਜਨਰਲ ਫੈਡਰੇਸ਼ਨ ਦਾ ਨਵੇਂ ਸਾਲ 2024 ਦਾ ਕਲੰਡਰ ਰਲੀਜ਼

ਪਟਿਆਲਾ /ਜਨਵਰੀ 3,2024

ਇੰਜ: ਬਲਦੇਵ ਸਿੰਘ ਸਰਾਂ, ਸੀਐਮਡੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਵਲੋਂ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਪੀਐਸਈਬੀ (ਪੀਐਸਪੀਸੀਐਲ/ ਪੀਐਸਟੀਸੀਐਲ), ਪੰਜਾਬ ਦਾ ਨਵੇਂ ਸਾਲ 2024 ਦਾ  ਕਲੰਡਰ ਰਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਦੇ ਡਾਇਰੈ:/ਵੰਡ ਇੰਜ: ਡੀਪੀਐਸ ਗਰੇਵਾਲ, ਡਾਇਰੈ:/ਜਨਰੇਸ਼ਨ ਇੰਜ: ਪਰਮਜੀਤ ਸਿੰਘ, ਡਾਇਰੈ:/ਕਮਰਸ਼ੀਅਲ ਇੰਜ: ਰਵਿੰਦਰ ਸਿੰਘ ਸੈਣੀ, ਡਾਇਰੈ:/ਵਿੱਤ ਸ਼੍ਰੀ ਐਸ ਕੇ ਬੇਰੀ, ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮ: ਦੇ ਡਾਇਰੈ:/ਟੈਕਨੀਕਲ ਇੰਜ: ਵਰਦੀਪ ਸਿੰਘ ਮੰਡੇਰ ਵੀ ਮੌਜੂਦ ਸਨ। ਫੈਡਰੇਸ਼ਨ ਵਲੋਂ ਹਰ ਸਾਲ ਦੀ ਤਰਾਂ ਸਾਲ 2024 ਦਾ ਕਲੰਡਰ  ਸ਼ਹੀਦ—ਏ—ਆਜ਼ਮ ਭਗਤ ਸਿੰੰਘ, ਸੁਖਦੇਵ ਅਤੇ ਰਾਜ਼ਗੁਰੂ ਨੂੰ ਸਮਰਪਿਤ ਕੀਤਾ ਗਿਆ।

ਇੰਜ: ਬਲਦੇਵ ਸਿੰਘ ਸਰਾਂ ਸੀਐਮਡੀ ਪੀਐਸਪੀਸੀਐਲ ਵਲੋਂ ਜਨਰਲ ਫੈਡਰੇਸ਼ਨ ਦਾ ਨਵੇਂ ਸਾਲ 2024 ਦਾ ਕਲੰਡਰ ਰਲੀਜ਼

ਫੈਡਰੇਸ਼ਨ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਜੀਵੀਕੇ ਪਾਵਰ ਥਰਮਲ ਪਲਾਂਟ ਗੋਇੰਦਵਾਲ ਨੂੰ ਖ੍ਰੀਦਣ ਤੇ ਖੁਸ਼ੀ ਜ਼ਾਹਰ ਕਰਦੇ ਹੋਏ ਪੰਜਾਬ ਸਰਕਾਰ ਅਤੇ ਪੀਐਸਪੀਸੀਐਲ ਮੈਨੇਜ਼ਮਟ ਨੂੰ ਮੁਬਰਕਬਾਦ ਦਿੱਤੀ ਅਤੇ ਮਠਿਆਈ ਵੰਡੀ। ਇਸ ਸਮੇਂ ਫੈਡਰੇਸ਼ਨ ਦੇ ਚੇਅਰਮੈਨ ਜਸਵੰਤ ਸਿੰਘ ਧਾਲੀਵਾਲ, ਪ੍ਰਧਾਨ ਕੁਲਜੀਤ ਸਿੰਘ ਰਟੌਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ, ਹਰਗੁਰਮੀਤ ਸਿੰਘ, ਵਿੱਤ ਸਕੱਤਰ, ਗੁਰਦੀਪ ਸਿੰਘ ਟਿਵਾਨਾ ਸੀਨੀਅਰ ਮੀਤ ਪ੍ਰਧਾਨ, ਕੰਚਨ ਕੁਮਾਰ, ਸ਼੍ਰੀ ਧੀਰਜ਼ ਬੱਤਾ, ਅਮਿਤ ਕੁਮਾਰ, ਮਨਮਹਿੰਦਰ ਕੌਰ, ਹਰਸ਼ਦੀਪ ਕੌਰ, ਅਸ਼ੋਕ ਚੋਪੜਾ, ਨਰਿੰਦਰ ਕਥੂਰੀਆ, ਚੰਦਨ ਕਾਂਸਲ, ਬੂਟਾ ਸਿੰਘ ਆਦਿ ਹਾਜ਼ਰ ਸਨ

LATEST ARTICLES

Most Popular

Google Play Store