Homeਪੰਜਾਬੀ ਖਬਰਾਂਅਕਤੂਬਰ 9 ਨੂੰ ਪਟਿਆਲਾ ਵਿੱਚ ਬਿਜਲੀ ਬੰਦ ਸਬੰਧੀ ਜਾਣਕਾਰੀ

ਅਕਤੂਬਰ 9 ਨੂੰ ਪਟਿਆਲਾ ਵਿੱਚ ਬਿਜਲੀ ਬੰਦ ਸਬੰਧੀ ਜਾਣਕਾਰੀ

ਅਕਤੂਬਰ 9 ਨੂੰ ਪਟਿਆਲਾ ਵਿੱਚ ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ 08-10-2023

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਗਰਿੱਡ ਸ਼ਕਤੀ ਵਿਹਾਰ ਅਧੀਨ ਪੈਂਦੇ 11 ਕੇ.ਵੀ. ਭਾਰਤ ਨਗਰ ਫੀਡਰ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ,ਕਾਕਾ ਕਲੋਨੀ ਦਾ 1 ਨੰਬਰ ਟ/ਫ, ਗੁਰਦਰਸ਼ਨ ਨਗਰ ਦੇ 3 ਨੰਬਰ ਟ/ਫ, ਮਜੀਠੀਆ ਕੇ ਬਲਾਕ, ਬਲੋਸਮ ਇਨਕਲੇਵ, ਭਾਨ ਕਲੋਨੀ, ਭਾਰਤ ਨਗਰ, ਢਿੱਲੋ ਐਕਟੇਸ਼ਨ ਆਦਿ ਦੀ ਬਿਜਲੀ ਸਪਲਾਈ ਮਿਤੀ 09-10-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ: ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।

ਅਕਤੂਬਰ 9 ਨੂੰ ਪਟਿਆਲਾ ਵਿੱਚ ਬਿਜਲੀ ਬੰਦ ਸਬੰਧੀ ਜਾਣਕਾਰੀ
Power cut

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ ਵੀ ਗਰਿਡ ਫੋਕਲ ਪੁਆਇੰਟ ਤੋਂ ਚਲਦੇ 11 ਕੇ ਵੀ ਫੋਕਲ ਪੁਆਇੰਟ ਫੀਡਰ 1 ਤੋਂ ਚਲਦੀਆਂ ਫੈਕਟਰੀਆਂ ਅਤੇ ਮਕਾਨਾਂ ਦੀ ਸਪਲਾਈ ਜ਼ਰੂਰੀ ਮੁਰੰਮਤ ਕਰਨ ਲਈ ਮਿਤੀ 09-10-2023 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 04 ਵਜੇ ਤੱਕ ਬੰਦ ਰਹੇਗੀ ਜੀ।

ਜਾਰੀ ਕਰਤਾ:- ਗੁਰਮੀਤ ਸਿੰਘ ਬਾਗੜੀ ਐਸ ਡੀ ਓ ਨਾਰਥ ਸਬ ਡਵੀਜ਼ਨ ਪਟਿਆਲਾ

“Exciting news!  News Portal royalpatiala.in is now on WhatsApp Channels. Subscribe today by clicking the link and stay updated with the latest updates! “ Click here ! 

 

LATEST ARTICLES

Most Popular

Google Play Store